Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaṛ-vaa-u. ਭੜ ਭੜ ਕਰਕੇ ਬੋਲਣ ਵਾਲੀ ਹਵਾ, ਸਵਾਸ। roars loudly. ਉਦਾਹਰਨ: ਅਗਨਿ ਪਾਣੀ ਬੋਲੈ ਭੜਵਾਉ ॥ Raga Gaurhee 1, 7, 2:1 (P: 153).
|
SGGS Gurmukhi-English Dictionary |
roars loudly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤੱਤੀ ਪੌਣ। 2. ਭਾਫ. ਜਲ ਤਪਾਉਣ ਤੋਂ ਪੈਦਾਹੋਈ ਬਾਸ਼੍ਪ. “ਅਗਨਿ ਪਾਣੀ ਬੋਲੈ ਭੜਵਾਉ.” (ਗਉ ਮਃ ੧) ਦੇਹ ਵਿੱਚ ਅਗਨਿ ਪਾਣੀ ਵਾਯੁ ਦਾ ਸੰਯੋਗ ਹੋਣ ਤੋਂ ਸ੍ਵਾਸ ਸ਼ਬਦ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|