Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰangaar. ਛੇਤੀ ਭੁਰ ਜਾਣ ਵਾਲੀ ਲਾਖ। crisp wex. ਉਦਾਹਰਨ: ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥ Salok, Kabir, 145:2 (P: 1372).
|
SGGS Gurmukhi-English Dictionary |
crisp wax.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਭੰਗੁਰ. ਵਿ. ਭੁਰਭੁਰਾ. ਆਪਣੇ ਆਪ ਟੁੱਟਜਾਣ ਵਾਲਾ। 2. ਨਾਮ/n. ਭੁਰਭੁਰੀ ਲਾਖ. “ਬਾਹਰਿ ਕੰਚਨ ਬਾਰਹਾ, ਭੀਤਰਿ ਭਰੀ ਭੰਗਾਰ.”{1599} (ਸ. ਕਬੀਰ) 3. ਸਿੰਧੀ. ਤਾਂਬਾ ਅਤੇ ਸਿੱਕਾ ਆਦਿ ਮਿਲਾਕੇ ਬਣਾਈਹੋਈ ਧਾਤੁ. ਭਰਤ। 4. ਸੰ. भृङ्कार- ਭ੍ਰਿੰਗਾਰ. ਘੜਾ. ਕਲਸ਼। 5. ਕੂੜਾ ਕਰਕਟ। 6. ਵਰਖਾ ਦੇ ਜਲ ਨਾਲ ਮਿੱਟੀ ਖਰਕੇ ਬਣਿਆ ਹੋਇਆ ਘਾਰਾ. Footnotes: {1599} ਦੇਖੋ- ਅਰਥ ਨੰ: 5.
Mahan Kosh data provided by Bhai Baljinder Singh (RaraSahib Wale);
See https://www.ik13.com
|
|