Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaᴺg⒰. ਵਿਘਨ, ਟੋਟ। obstacle, hinderance. ਉਦਾਹਰਨ: ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥ Raga Gaurhee 5, Sukhmanee 2, 6:4 (P: 264). ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥ (ਵਿਘਨ ਭਾਵ ਦੁਖ). Raga Soohee 1, Asatpadee 3, 6:2 (P: 752). ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੁ ॥ (ਭਾਵ ਮੂੰਹ ਮੋੜਦਾ ਨਹੀਂ). Raga Raamkalee 5, Vaar 5, Salok, 5, 1:3 (P: 958). ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥ (ਤੋਟਾ). Raga Bhairo 5, 53, 4:4 (P: 1151).
|
SGGS Gurmukhi-English Dictionary |
obstacle, hindrance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭੰਗ) ਸੰ. भङ्ग. ਨਾਮ/n. ਹਾਰ. ਸ਼ਿਕਸ੍ਤ। 2. ਟੇਢਾਪਨ. ਵਿੰਗਾ ਕਰਨ ਦਾ ਭਾਵ. “ਮੁਹ ਮੈਲਾ ਕਰੈ ਨ ਭੰਗ.” (ਵਾਰ ਰਾਮ ੨ ਮਃ ੫) 3. ਭੈ. ਡਰ. “ਕਹੁ ਨਾਨਕ ਤਿਸੁ ਜਨ ਨਹੀ ਭੰਗ.” (ਭੈਰ ਮਃ ੫) 4. ਭੇਦ. ਫਰਕ। 5. ਤਰੰਗ. ਲਹਰ। 6. ਵਿਘਨ. “ਹਰਿ ਰਾਮ ਜਪਤ ਕਬ ਪਰੈ ਨ ਭੰਗੁ.” (ਸੁਖਮਨੀ) 7. ਕਸੂਰ. ਅਪਰਾਧ. “ਨਾਨਕ ਮੈ ਤਨਿ ਭੰਗੁ.” (ਸਵਾ ਮਃ ੧) 8. ਭੰਗਾ. ਵਿਜਯਾ. ਵਿਜੀਆ. ਭਾਂਗ. ਦੇਖੋ- ਭੰਗਾ 1. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|