Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰandaaree. 1. ਭੰਡਾਰ ਰਖਣ ਵਾਲਾ। 2. ਭੰਡਾਰ, ਖਜ਼ਾਨਾ। 1. treasurer, store keeper. 2. treasure. ਉਦਾਹਰਨਾ: 1. ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ Japujee, Guru Nanak Dev, 30:2 (P: 7). 2. ਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥ Raga Dhanaasaree 1, Chhant 1, 4:5 (P: 688). ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ ॥ (ਖਜ਼ਾਨੇ). Raga Raamkalee 3, Asatpadee 4, 8:1 (P: 911). ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥ (ਖਜ਼ਾਨੇ ਵਿਚ). Raga Kedaaraa, Kabir, 2, 2:2 (P: 1123). ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥ (ਭੰਡਾਰਿਆਂ ਭਾਵ ਹਿਰਦਿਆਂ ਵਿਚੋਂ). Raga Saarang 4, Vaar 5, Salok, 2, 2:3 (P: 1239).
|
SGGS Gurmukhi-English Dictionary |
1. treasurer, storekeeper. 2. treasure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. store keeper, store holder, treasurer; informal. cook at a religious establishment; n.f. built in tool box of a bullock cart.
|
Mahan Kosh Encyclopedia |
ਭਾਂਡਾਰ ਰੱਖਣ ਵਾਲਾ. ਭਾਵ- ਪ੍ਰਤਿਪਾਲਕ. “ਇਕੁ ਸੰਸਾਰੀ, ਇਕੁ ਭੰਡਾਰੀ.” (ਜਪੁ) ਰਜੋਗੁਣ ਸੰਸਾਰੀ (ਸੰਸਾਰ ਰਚਨਾ ਕਰਤਾ), ਸਤੋਗੁਣ ਪ੍ਰਤਿਪਾਲਕ। 2. ਇੱਕ ਖਤ੍ਰੀ ਗੋਤ੍ਰ। 3. ਇੱਕ ਜੱਟ ਗੋਤ੍ਰ, ਜੋ ਵਿਸ਼ੇਸ਼ ਕਰਕੇ ਅਮ੍ਰਿਤਸਰ ਦੇ ਜਿਲੇ ਵਿੱਚ ਹੈ. “ਗੁਣ ਗਾਹਕ ਗੋਬਿੰਦ ਭੰਡਾਰੀ.” (ਭਾਗੁ) 4. ਰਸੋਈਆ. ਲਾਂਗਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|