Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-u-laaṇaa. ਮੁਲਾਂ। Mohamadan priest. ਉਦਾਹਰਨ: ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥ Raga Maaroo 5, Solhaa 12, 2:3 (P: 1083).
|
SGGS Gurmukhi-English Dictionary |
Muslim priest, Mullah.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਉਲਾਨਾ) ਅ਼. [مَولانا] ਮੌਲਾਨਾ. ਹਮਾਰਾ ਮਾਲਿਕ. ਸਾਡਾ ਸ੍ਵਾਮੀ। 2. ਭਾਵ- ਵਿਦ੍ਵਾਨ. ਪੰਡਿਤ। 3. ਮਸੀਤ ਦਾ ਮੁੱਲਾ (ਪੁਜਾਰੀ). “ਦੇਹ ਮਸੀਤ, ਮਨੁ ਮਉਲਾਣਾ.” (ਮਾਰੂ ਸੋਲਹੇ ਮਃ ੫) “ਦੇਹੀ ਮਹਜਿਦਿ ਮਨੁ ਮਉਲਾਨਾ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|