Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Makraᴺḋ. 1. ਫੁਲਾਂ ਦਾ ਸ਼ਹਿਦ ਅਥਵਾ ਰਸ। 2. ਜਲ, ਪਾਣੀ। 1. honey. 2. water-honey. ਉਦਾਹਰਨਾ: 1. ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋੁ ਮੋਹਿ ਆਹੀ ਪਿਆਸਾ ॥ Raga Dhanaasaree 1, 3, 4:1 (P: 13). ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥ Raga Goojree 5, Asatpadee 2, 2:1 (P: 508). 2. ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ Raga Raamkalee 5, Rutee Salok, 4:2 (P: 928).
|
SGGS Gurmukhi-English Dictionary |
1. honey. 2. water-honey.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. juice or nectar of flowers sucked by honey-bee to make honey; honey-bee; same as ਭੌਂਰ.
|
Mahan Kosh Encyclopedia |
ਸੰ. ਨਾਮ/n. ਫੁੱਲ ਦਾ ਰਸ. ਪੁਸ਼ਪ ਦਾ ਸ਼ਹਦ. “ਹਰਿ ਚਰਣਕਵਲ ਮਕਰੰਦ ਲੋਭਿਤ ਮਨੋ.” (ਸੋਹਿਲਾ) 2. ਫੁੱਲ ਦੀ ਤਰੀ। 3. ਜਲ. “ਘਣ ਉਨਵਿ ਵੁਠੇ ਜਲਿ ਥਲਿ ਪੂਰਿ ਰਹਿਆ ਮਕਰੰਦ ਜੀਉ.” (ਰਾਮ ਮਃ ੫ ਰੁਤੀ) 4. ਭ੍ਰਮਰ. ਭੌਰਾ. “ਮੁਰਾਰਿ ਮਨ ਮਕਰੰਦ.” (ਗੂਜ ਅ: ਮਃ ੫) 5. ਦੇਖੋ- ਸਵੈਯੇ ਦਾ ਰੂਪ #੨੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|