Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Makaa. ਅਰਬ ਦਾ ਪ੍ਰਸਿੱਧ ਨਗਰ ਜਿਥੇ ਹਜ਼ਰਤ ਮੁਹੰਮਦ ਦਾ ਜਨਮ ਹੋਇਆ ਤੇ ਜਿਥੋ ਦੀ ਯਾਤਰਾ ਮੁਸਲਮਾਨਾਂ ਲਈ ਪਵਿਤਰ ਤੇ ਆਵਸ਼ਕ ਸਮਝੀ ਜਾਂਦੀ ਹੈ। Mecca - sacred place of Mohamandans. ਉਦਾਹਰਨ: ਮਕਾ ਮਿਹਰ ਰੋਜਾ ਪੈ ਖਾਕਾ ॥ Raga Maaroo 5, Solhaa 12, 5:1 (P: 1083).
|
SGGS Gurmukhi-English Dictionary |
Mecca, a sacred place for Muslims.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮੱਕਾ. “ਮਕਾ ਮਿਹਰ, ਰੋਜਾ ਪੈਖਾਕਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|