Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Makʰ⒰. ਮਖੀ। bee. ਉਦਾਹਰਨ: ਮਿਠੈ ਮਖੁ ਮੁਆ ਕਿਉ ਲਏ ਉਡਾਰੀ ॥ Raga Aaasaa 5, Chhant 11, 3:1 (P: 460).
|
Mahan Kosh Encyclopedia |
ਕ੍ਰਿ. ਵਿ. ਸਗੋਂ. ਬਲਕਿ। 2. ਸੰ. ਮਕ੍ਸ਼ਾ ਅਤੇ ਮਕ੍ਸ਼ਿਕਾ. ਨਾਮ/n. “ਮਿਠੈ ਮਖੁ ਮੁਆ ਕਿਉ ਲਏ ਉਡਾਰੀ?” (ਆਸਾ ਛੰਤ ਮਃ ੫) 3. ਦੇਖੋ- ਮਖ। 4. ਮੈ ਆਖਦਾ ਹਾਂ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|