Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Magan. 1. ਮਸਤ। 2. ਮਗਨਤਾ, ਮਸਤੀ। 1. attached, intoxicated, immersed, entangled. 2. intoxication. ਉਦਾਹਰਨਾ: 1. ਮਾਇਆ ਮਗਨ ਨ ਕਛੂਐ ਮੋਹੈ ॥ Raga Gaurhee 5, 97, 2:4 (P: 185). ਮਗਨ ਭਇਆ ਤੇ ਸੋ ਸਚੁ ਪਾਵੈ ॥ (ਲਿਵ ਲੀਣ). Raga Gaurhee, Kabir, Baavan Akhree, 31:4 (P: 342). 2. ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥ Raga Bilaaval 5, 60, 4:2 (P: 816).
|
English Translation |
adj. absorbed, engrossed, happily and deeply engaged, happy.
|
Mahan Kosh Encyclopedia |
ਮਾਂਗਨਾ. ਮੰਗਣਾ. “ਠਾਕੁਰ ਲੇਖਾ ਮਗਨਹਾਰੁ.” (ਬਸੰ ਰਵਿਦਾਸ) 2. ਸੰ. ਮਗ੍ਨ. ਵਿ. ਡੁੱਬਿਆ. “ਮਗਨ ਰਹਿਓ ਮਾਇਆ ਮੈ ਨਿਸ ਦਿਨਿ.” (ਟੋਡੀ ਮਃ ੯) 3. ਪ੍ਰਸੰਨ. ਆਨੰਦਿਤ. ਖ਼ੁਸ਼। 4. ਦੇਖੋ- ਮਗਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|