Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mag-har. ਉਤਰ ਪ੍ਰਦੇਸ਼ ਦਾ ਇਕ ਸਥਾਨ, ਹਿੰਦੂਆਂ ਦੇ ਵਿਸ਼ਵਾਸ ਅਨੁਸਾਰ ਇਥੇ ਦੇਹ ਤਿਆਗਨ ਨਾਲ ਜੀਵ ਖੋਤੇ ਦੇ ਜੂਨ ਪੈਂਦਾ ਹੈ। Magahar, one of the region of Uttar Pradesh. ਉਦਾਹਰਨ: ਮਰਨ ਭਇਆ ਮਗਹਰ ਕੀ ਬਾਸੀ ॥ Raga Gaurhee, Kabir, 15, 3:2 (P: 326). ਉਦਾਹਰਨ: ਤੇਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥ Raga Raamkalee, Kabir, 3, 2:1 (P: 969).
|
SGGS Gurmukhi-English Dictionary |
Magahar, one of the regions of Uttar Pradesh province of India.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ: ਮਗਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|