Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Majan. ਟੁੱਬੀ ਭਾਵ ਇਸ਼ਨਾਨ, ਤੀਰਥਾਂ ਤੇ ਕੀਤਾ ਇਸ਼ਨਾਨ। dive viz., bath. ਉਦਾਹਰਨ: ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸ਼ਨਾਨੁ ॥ (ਇਸ਼ਨਾਨਾਂ ਦਾ ਇਸ਼ਨਾਨ). Raga Sireeraag 5, 88, 3:1 (P: 49). ਵਰਤ ਨੇਮ ਮਜਨ ਤਿਸੁ ਪੂਜਾ ॥ Raga Aaasaa 5, 89, 2:1 (P: 393).
|
SGGS Gurmukhi-English Dictionary |
[P. v.] (from Sk. Majjanam) bath.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਦੇਖੋ- ਮੱਜ ਧਾ) ਸੰ. ਮੱਜਨ. ਨਾਮ/n. ਗੋਤਾ ਮਾਰਨ ਦੀ ਕ੍ਰਿਯਾ. ਜਲ ਵਿੱਚ ਨਿਮਗ੍ਨ ਹੋਣਾ. ਭਾਵ- ਇਸਨਾਨ. ਦੇਖੋ- ਮੱਜਨ। 2. ਫ਼ਾ. [مزن] ਮਜ਼ਨ. ਨਾ ਮਾਰ. ਪ੍ਰਹਾਰ ਨਾ ਕਰ. ਦੇਖੋ- ਜ਼ਦਨ. “ਮਜ਼ਨ ਤੇਗ਼ ਬਰ ਖ਼ੂਨ ਕਸ ਬੇਦਰੇਗ਼.” (ਜਫਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|