Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Majoor. ਮਜ਼ਦੂਰ, ਮਿਹਨਤਾਨਾ ਲੈ ਕੇ ਕੰਮ ਕਰਨ ਵਾਲਾ। labourer. ਉਦਾਹਰਨ: ਰੋਵਹਿ ਪਾਂਡਵ ਭਏ ਮਜੂਰ ॥ Raga Raamkalee 3, Vaar 14, Salok, 1, 1:9 (P: 954).
|
English Translation |
n.m. colloq. see ਮਜਦੂਰ.
|
Mahan Kosh Encyclopedia |
ਫ਼ਾ. [مزدُور] ਮਜ਼ਦੂਰ. ਮੁਜ਼ਦ (ਉਜਰਤ) ਕਰਨ ਵਾਲਾ. ਮੁਜ਼ਦਵਰ. ਮਜ਼ਦੂਰ. ਮਿਹਨਤਾਨਾ ਲੈਕੇ ਕੰਮ ਕਰਨ ਵਾਲਾ. “ਰੋਵਹਿ ਪਾਂਡਵ ਭਏ ਮਜੂਰ.” (ਮਃ ੧ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|