Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Majooree. ਮਹਿਨਤਾਨਾ। labour. ਉਦਾਹਰਨ: ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥ (ਮਹਿਨਤਾਨਾ). Raga Maajh 3, Asatpadee 15, 4:3 (P: 118).
|
Mahan Kosh Encyclopedia |
ਫ਼ਾ. [مزدُوری] ਮਜ਼ਦੂਰੀ. ਨਾਮ/n. ਮਜ਼ਦੂਰ ਦੀ ਕ੍ਰਿਯਾ। 2. ਉਜਰਤ. ਮਿਹਨਤਾਨਾ. “ਬਿਨੁ ਮਜੂਰੀ ਭਾਰੁ ਪਹੁਚਾਵਣਿਆ.” (ਮਾਝ ਅ: ਮਃ ੩) “ਮਸਕਤਿ ਲਹਹੁ ਮਜੂਰੀਆ.” (ਮਃ ੧ ਵਾਰ ਸੂਹੀ) ਦੇਖੋ- ਮਜੂਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|