Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mat⒰. ਮੱਠ, ਨਿਵਾਜ ਸਥਾਨ। monastry, residence. ਉਦਾਹਰਨ: ਚਹੁ ਮਹਿ ਏਕੈ ਮਟੁ ਹੈ ਕੀਆ ॥ Raga Raamkalee 5, 12, 4:1 (P: 886).
|
SGGS Gurmukhi-English Dictionary |
monastery, residence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮਟ. “ਤਹਾ ਕਬੀਰੈ ਮਟੁ ਕੀਆ.” (ਸ. ਕਬੀਰ) “ਚਹੁ ਮਹਿ ਏਕੈ ਮਟੁ ਹੈ ਕੀਆ.” (ਰਾਮ ਮਃ ੫) ਚਾਰ ਜੁਗਾਂ ਵਿੱਚ ਇੱਕ ਨੇ ਨਿਵਾਸ ਕੀਤਾ ਹੈ. ਚਾਰ ਅੰਤਹਕਰਣ ਰੂਪ ਮਟਾਂ ਵਿੱਚ ਇੱਕ (ਕਰਤਾਰ) ਨੇ ਵਸੇਰਾ ਲੀਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|