Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṇ-kaṛaa. ਮਣਕਾ। bead. ਉਦਾਹਰਨ: ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥ Raga Sireeraag 1, 25, 2:2 (P: 23).
|
Mahan Kosh Encyclopedia |
(ਮਣਕਾ) ਨਾਮ/n. ਮਣਿ ਤੁਲ੍ਯ ਪ੍ਰਕਾਸ਼ਣ ਵਾਲਾ ਦਾਣਾ। 2. ਮਾਲਾ ਦਾ ਦਾਣਾ। 3. ਜਾਲ ਵਿੱਚ ਪਰੋਤਾ ਧਾਤੁ ਆਦਿ ਦਾ ਗੋਲ ਦਾਣਾ, ਜਿਸ ਦੇ ਬੋਝ ਨਾਲ ਜਾਲ ਪਾਣੀ ਵਿੱਚ ਡੁੱਬਿਆ ਰਹਿਂਦਾ ਹੈ. “ਆਪੇ ਜਾਲ ਮਣਕੜਾ.” (ਸ੍ਰੀ ਮਃ ੧) 4. ਪੋਠੇਹਾਰ ਵਿੱਚ ਮਣਕੜਾ ਦਾ ਅਰਥ ਮਾਰਣ ਵਾਲਾ (ਮ੍ਰਿਤ੍ਯੁਕਾਰੀ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|