Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṇ⒤. ਮਣਕੇ। beads, emerald. ਉਦਾਹਰਨ: ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ ॥ (ਮਣੀਆਂ). Sava-eeay of Guru Ramdas, Nal-y, 15:2 (P: 1401).
|
SGGS Gurmukhi-English Dictionary |
beads, emerald.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਹੀਰਾ ਪੰਨਾ ਮੋਤੀ ਆਦਿ ਰਤਨ। 2. ਉੱਤਮ ਵਸਤੁ, ਜੋ ਆਪਣੀ ਜਾਤਿ ਵਿੱਚ ਸਭ ਤੋਂ ਵਧਕੇ ਹੋਵੇ। 3. ਭੂਸ਼ਣ. ਗਹਿਣਾ। 4. ਜਲਪਾਤ੍ਰ. ਸੁਰਾਹੀ। 5. ਇੰਦ੍ਰੀ ਦੀ ਸੁਪਾਰੀ (glans penis). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|