Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṇee-aa. 1. ਹੀਰੇ, ਮੋਤੀ। 2. ਮਣਕਾ। 1. gems, pearls. 2. beads. ਉਦਾਹਰਨਾ: 1. ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ ॥ Raga Bilaaval 4, Vaar 12:4 (P: 854). 2. ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਈ ॥ (ਮੋਤੀ). Raga Sorath 4, 2, 1:2 (P: 605).
|
SGGS Gurmukhi-English Dictionary |
1. gems, pearls. 2. beads.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਣਿ ਦਾ ਬਹੁ ਵਚਨ। 2. ਮਣਕੇ. ਮਾਲਾ ਦੇ ਦਾਣੇ. “ਕਵਣੁ ਗੁਣੁ ਕਵਣੁ ਸੁ ਮਣੀਆ?” (ਸ. ਫਰੀਦ) ਡੋਰਾ ਕੇਹੜਾ ਹੈ ਅਤੇ ਮਣਕੇ ਕੇਹੜੇ? ਦੇਖੋ- ਮਣੀਏ. ਗੁਣੁ ਸ਼ਬਦ ਵਿੱਚ ਸ਼ਲੇਸ਼ ਹੈ। 3. ਮਾਨਿਤਾ. ਪ੍ਰਤਿਸ਼੍ਠਾ। 4. ਮਣਕਿਆਂ ਵਾਲੀ ਮਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|