Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṫaa. 1. ਮਸਤ ਹੋਇਆ। 2. ਸਲਾਹ, ਫੈਸ਼ਲਾ। 3. ਇਰਾਦਾ। 1. intoxicated. 2. resolve, advise, counsel. 3. design, intention. ਉਦਾਹਰਨਾ: 1. ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥ Raga Sireeraag 1, Pahray 1, 3:4 (P: 75). 2. ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ Raga Aaasaa 5, 5, 1:1 (P: 371). 3. ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ Raga Goojree 5, 5, 1:1 (P: 496).
|
SGGS Gurmukhi-English Dictionary |
1. intoxicated. 2. resolve, advise, counsel. 3. design, intention.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. resolution, motion.
|
Mahan Kosh Encyclopedia |
ਨਾਮ/n. ਮਤ. ਖ਼ਿਆਲ. ਇਰਾਦਾ. “ਮਤਾ ਕਰੈ ਪਛਮ ਕੈ ਤਾਈ, ਪੂਰਬਹੀ ਲੈਜਾਤ.” (ਗੂਜ ਮਃ ੫) 2. ਮੰਤ੍ਰ. ਮਸ਼ਵਰਾ. “ਉਠਿ ਚਲਤੈ ਮਤਾ ਨ ਕੀਨਾ ਹੇ.” (ਮਾਰੂ ਸੋਲਹੇ ਮਃ ੧) 3. ਵਿ. ਮੱਤ ਹੋਇਆ. ਮੱਤਾ. ਦੇਖੋ- ਮਤਾਗਲੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|