Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṫee. 1. ਮਸਤੇ ਹੋਏ। 2. ਬੁੱਧੀ, ਮਤ, ਸਮਝ। 3. ਸਲਾਹ, ਮਤ, ਸਿਖਿਆ। 1. intoxicated. 2. intellect, understandlng. 3. instruction, counsel. ਉਦਾਹਰਨਾ: 1. ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥ Raga Sireeraag 1, 5, 1:2 (P: 15). ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥ Raga Bilaaval 5, Chhant 4, 2:4 (P: 848). 2. ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥ Raga Sireeraag 1, 8, 1:3 (P: 17). 3. ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ Raga Sireeraag 1, Asatpadee 5, 6:2 (P: 56). ਉਦਾਹਰਨ: ਧਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥ (ਸਿਖਿਆ). Raga Goojree 1, Asatpadee 5, 3:2 (P: 505). ਸਖੀ ਬਤਾਵਹੁ ਮੁਝਹਿ ਮਤੀ ਰੀ ॥ (ਸਲਾਹ). Raga Soohee 5, 10, 1:2 (P: 739).
|
Mahan Kosh Encyclopedia |
ਸੰ. ਮਤਿ ਅ਼ਕ਼ਲ. “ਸੁਆਮੀ ਪੰਡਿਤਾ! ਤੁਮ ਦੇਹੁ ਮਤੀ.” (ਬਸੰ ਮਃ ੧) 2. ਮੱਤਤਾ ਕਰਕੇ. ਨਸ਼ੇ ਦੀ ਮਸਤੀ ਵਿੱਚ. “ਅਮਲ ਗਲੋਲਾ ਕੂੜ ਕਾ ××× ਮਤੀ ਮਰਣੁ ਵਿਸਾਰਿਆ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|