Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Mathaaṇæ. ਮੱਥੇ ਤੇ। forehed. ਉਦਾਹਰਨ: ਜਿਸੁ ਹੋਵੈ ਭਾਗੁ ਮਥਾਣੈ ॥ Raga Maaroo 5, 17, 3:6 (P: 1004).
|
| SGGS Gurmukhi-English Dictionary |
on the forehead.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਮਥਾਇ, ਮਥਾਇਣਾ, ਮਥਾਹੜੈ) ਮੱਥੇ ਦਾ. ਮਸ੍ਤਕ ਦਾ. ਮੱਥੇ ਪੁਰ. “ਉਬਰੇ ਭਾਗ ਮਥਾਇ.” (ਮਃ ੫ ਵਾਰ ਮਾਰੂ ੨) “ਜਿਸੁ ਬਡਭਾਗ ਮਥਾਇਣਾ.” (ਮਾਰੂ ਸੋਲਹੇ ਮਃ ੫) “ਜਿਨਾ ਭਾਗ ਮਥਾਹੜੈ.” (ਮਃ ੫ ਵਾਰ ਮਾਰੂ ੨) “ਜਿਸੁ ਹੋਵੈ ਭਾਗ ਮਥਾਣੈ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|