Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mathaanaa. ਮੱਥੇ ਤੇ। forehed. ਉਦਾਹਰਨ: ਚਾਖਿ ਅਘਾਣੇ ਸਾਰਿਗ ਪਾਣੇ ਜਿਨ ਕੈ ਭਾਗ ਮਥਾਨਾ ॥ Raga Raamkalee 5, Chhant 1, 3:4 (P: 924).
|
Mahan Kosh Encyclopedia |
(ਮਥਾਨਿ, ਮਥਾਮ, ਮਥਾਮਰ, ਮਥਾਮਾ, ਮਥਾਰੀਐ) ਮਸਤਕ ਦਾ। 2. ਮੱਥੇ ਪੁਰ. “ਜਿਨ ਕੈ ਭਾਗ ਮਥਾਨਾ.” (ਰਾਮ ਛੰਤ ਮਃ ੫) “ਲਹਨੋ ਜਿਸੁ ਮਥਾਨਿਹਾ.” (ਆਸਾ ਮਃ ੫) “ਬਡ ਹੋਹੋ ਭਾਗ ਮਥਾਮ.” (ਕਾਨ ਪੜਤਾਲ ਮਃ ੪) “ਜਾਕੈ ਲੇਖੁ ਮਥਾਮਾ.” (ਸਾਰ ਮਃ ੫) “ਜਿਸੁ ਭਾਗ ਮਥਾਰੀਐ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|