Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Math⒤. 1. ਮਥੇ ਉਤੇ। 2. ਰਿੜਕ ਕੇ। 3. ਵੱਟ ਕੇ। 1. forehead, brow. 2. churning. 3. twisting. ਉਦਾਹਰਨਾ: 1. ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥ Raga Sireeraag 5, 76, 1:3 (P: 44). 2. ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥ Raga Gaurhee 1, Asatpadee 12, 7:2 (P: 226). ਉਦਾਹਰਨ: ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥ (ਭਾਵ ਨਿਰਨਾ ਕਰਕੇ). Raga Kaliaan 4, Asatpadee 1, 1:1 (P: 1323). 3. ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ (ਭਾਵ ਵਿਚਾਰਨੇ). Raga Aaasaa, Kabir, 7, 2:1 (P: 477).
|
SGGS Gurmukhi-English Dictionary |
[v.] (from Sk. Mathanam) churn, ruminate, to trouble
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਮਥਨ ਕਰਕੇ. ਰਿੜਕਕੇ. “ਮਥਿ ਅੰਮ੍ਰਿਤ ਪੀਆ.” (ਸੂਹੀ ਮਃ ੧) 2. ਵੱਟਕੇ. ਮਰੋੜਾ ਦੇਕੇ. “ਧਿਆਨੁ ਕਰਿ ਸੂਈ, ਸਬਦੁ ਤਾਗਾ ਮਥਿ ਘਾਲੈ.” (ਆਸਾ ਕਬੀਰ) 3. ਮੱਥੇ ਪੁਰ. ਮਸ੍ਤਕ ਊਪਰ. “ਜਿਸੁ ਲਿਖਿਆ ਹੋਵੈ ਮਥਿ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|