Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mathé. 1. ਮਸਤਕ। 2. ਰਿੜਕਦਾ ਹੈ। 1. forehead, brow. 2. churn. ਉਦਾਹਰਨਾ: 1. ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥ Raga Sireeraag 3, 42, 3:1 (P: 30). 2. ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥ Salok 5, 9:2 (P: 1425).
|
|