Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mathæ. 1. ਮਸਤਕ। 2. ਰਿੜਕਦਾ ਹੈ। 1. forehead, brow. 2. churn. ਉਦਾਹਰਨਾ: 1. ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ (ਮਥੇ ਉਪਰ ਭਾਵ ਭਾਗਾਂ ਵਿਚ). Raga Maajh 5, Baarah Maahaa, 5:4 (P: 134). ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥ (ਭਾਗ ਧੁਰੋ ਹੀ ਮਥੇ ਤੋ ਹੀ). Raga Maaroo 5, Vaar 7ਸ, 5, 3:1 (P: 1096). 2. ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ॥ Raga Maaroo 1, Asatpadee 1, 3:1 (P: 1009).
|
SGGS Gurmukhi-English Dictionary |
1. forehead, brow. 2. churn.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਥਨ ਕਰਦਾ (ਰਿੜਕਦਾ) ਹੈ। 2. ਮਸਲਦਾ (ਕੁਚਲਦਾ) ਹੈ। 3. ਮੱਥੇ ਉੱਤੇ. “ਮਥੈ ਟਿਕੇ ਨਾਹੀ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|