Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mathoree. ਮਥੇ ਤੇ। on forehead/brow. ਉਦਾਹਰਨ: ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥ Raga Gaurhee 5, 134, 1:2 (P: 208).
|
Mahan Kosh Encyclopedia |
(ਮਥੋਰ, ਮਥੋਰਾ) ਮੱਥੇ ਦਾ. ਮਸ੍ਤਕ ਪੁਰ. “ਜਾਕੈ ਭਾਗ ਮਥੋਰ.” (ਬਾਵਨ) “ਵਡਭਾਗ ਮਥੋਰਾ.” (ਸਾਰ ਪੜਤਾਲ ਮਃ ੪) “ਜਿਨ ਭਾਗ ਮਥੋਰੀ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|