Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋan. 1. ਕਾਮ। 2. ਅਨੰਦ, ਮਗਨਤਾ ਦੇਣ ਵਾਲਾ, ਮਸਤ ਕਰਨ ਵਾਲਾ। 3. ਆਕਰਸ਼ਕ, ਮੋਹ ਲੈਣ ਵਾਲੀ। 1. lust. 2. wine. 3. facinating. ਉਦਾਹਰਨਾ: 1. ਕਹੈ ਕਬੀਰ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥ Raga Gaurhee, Kabir, 58, 4:1 (P: 336). ਉਦਾਹਰਨ: ਇਸੁ ਤਨ ਮਨ ਮਧੇ ਮਦਨ ਚੋਰ ॥ (ਕਾਮਦੇਵ ਵਰਗੇ). Raga Basant, Kabir, 5, 1:1 (P: 1194). 2. ਉਨਮਦ ਚਢਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥ Raga Raamkalee, Kabir, 2, 1:2 (P: 969). 3. ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ Raga Dhanaasaree, Sainn, 1, 4:1 (P: 695).
|
SGGS Gurmukhi-English Dictionary |
1. lust. 2. wine. 3. fascinating.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. Cupid, god of love.
|
Mahan Kosh Encyclopedia |
ਸੰ. ਨਾਮ/n. ਜਿਸ ਤੋਂ ਮਦ ਹੋਵੇ, ਕਾਮਦੇਵ. “ਅਸ ਮਦਨ ਰਾਜਰਾਜਾ ਨ੍ਰਿਪਤਿ.” (ਪਾਰਸਾਵ) 2. ਬਸੰਤ ਰੁੱਤ। 3. ਸ਼ਰਾਬ. ਸੁਰਾ. “ਉਨ ਮਦ ਚਢਾ, ਮਦਨ ਰਸ ਚਾਖਿਆ.” (ਰਾਮ ਕਬੀਰ) ਜਿਨ੍ਹਾ ਨੇ ਇਸ ਸ਼ਰਾਬ ਦਾ ਰਸ ਚੱਖਿਆ। 4. ਪ੍ਰੇਮ. ਮੁਹੱਬਤ। 5. ਭੌਰਾ. ਭ੍ਰਮਰ। 6. ਮਮੋਲਾ. ਖੰਜਨ। 7. ਦੇਖੋ- ਰੂਪਮਾਲਾ। 8. ਡਿੰਗ. ਮਾਂਹ. ਮਾਸ਼. ਉੜਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|