Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋ⒤. 1. ਨਸ਼ੇ ਵਿਚ। 2. ਸ਼ਰਾਬ। 1. ineberiated (ego). 2. wine. ਉਦਾਹਰਨਾ: 1. ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥ Raga Sireeraag 5, 91, 2:3 (P: 50). 2. ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ Raga Bihaagarhaa 4, Vaar 12, Salok, Mardaanaa, 2:3 (P: 553).
|
SGGS Gurmukhi-English Dictionary |
1. inebriated, i.e., in ego. 2. wine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮਦ੍ਯ. ਜਿਸ ਕਰਕੇ ਮਸ੍ਤੀ ਹੋਵੇ. ਸ਼ਰਾਬ. ਮਦਿਰਾ। 3. ਮਦ੍ਯ ਦੇ. ਸ਼ਰਾਬ ਦੇ. “ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ.” (ਮਃ ੧, ਸ: ਮਰਦਾਨਾ ਵਾਰ ਬਿਹਾ) 3. ਮਦ (ਨਸ਼ੇ) ਸੇ. “ਮਾਇਆ ਮਦਿ ਬਿਖਿਆ ਰਸਿ ਰਚਿਓ.” (ਸਾਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|