Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋʰ⒤. 1. ਵਿਚ, ਅੰਦਰ। 2. ਵਿਚਕਾਰ, ਅੱਧ ਵਿਚ, ਵਿਚ ਕਾਰਲੇ ਸਮੇਂ। 3. ਵਿਚੋਂ। 4. ਵਿਚਕਾਰ ਅੱਧ ਵਿਚ। 1. with, amids, widst, in. 2. middle. 3. amongst. 4. middle part, amids. ਉਦਾਹਰਨਾ: 1. ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥ Raga Sireeraag 5, 97, 2:2 (P: 51). ਸਭ ਕੈ ਮਧਿ ਅਲਿਪਤੋ ਰਹੈ ॥ Raga Gaurhee 5, Sukhmanee 23, 6:7 (P: 294). 2. ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥ Raga Maajh 5, 28, 2:3 (P: 102). ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਟੁ ਬਤਾਇਓ ਆਪਿ ॥ Raga Bilaaval 5, 105, 1:1 (P: 825). 3. ਕੋਟਿ ਮਧਿ ਏਹੁ ਕੀਰਤਨੁ ਗਾਵੈ ॥ Raga Raamkalee 5, 8, 4:2 (P: 885). 4. ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥ Raga Bhairo 5, 7, 1:2 (P: 1137). ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ ॥ (ਵਿਚਕਾਰ ਚਹੁੰਆਂ ਪਾਸਿਓੁ ਘਿਰੇ ਹੋਏ). Sava-eeay of Guru Amardas, 11:5 (P: 1394).
|
SGGS Gurmukhi-English Dictionary |
1. with, amidst, in. 2. middle. 3. amongst. 4. amidst, in.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਮਧ੍ਯ. ਕ੍ਰਿ. ਵਿ. ਵਿਚਕਾਰ। 2. ਵਿਚਲੇ ਸਮੇਂ ਵਿੱਚ. “ਆਦਿ ਮਧਿ ਅੰਤ ਪ੍ਰਭੁ ਸੋਈ.” (ਸਾਰ ਮਃ ੫) 3. ਵਿੱਚੋਂ. “ਕੋਟਿ ਮਧਿ ਇਹੁ ਕੀਰਤਨੁ ਗਾਵੈ.” (ਰਾਮ ਮਃ ੫) ਕਰੋੜਾਂ ਵਿੱਚੋਂ ਕੋਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|