Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋʰookaree. ਘਰ ਘਰ ਤੋਂ ਮੰਗੀ ਹੋਈ ਰੋਟੀ, ਭਿਖਿਆ। bare/coarse bread. ਉਦਾਹਰਨ: ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥ Salok, Kabir, 150:2 (P: 1372).
|
SGGS Gurmukhi-English Dictionary |
bare/coarse bread.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮਧੁਕਰ (ਭ੍ਰਮਰ) ਵ੍ਰਿੱਤੀ. ਭੌਰੇ ਵਾਂਙ ਅਨੇਕ ਥਾਂ ਤੋਂ ਅੰਨ ਲੈਣ ਦੀ ਕ੍ਰਿਯਾ. “ਤਾਤੇ ਭਲੀ ਮਧੂਕਰੀ ਸੰਤ ਸੰਗਿ ਗੁਨ ਗਾਇ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|