Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mana-u. ਮੰਨਦਾ ਹੋਵਾਂ, ਸਵੀਕਾਰਦਾ ਹੋਵਾ, ਵਿਸ਼ਵਾਸ ਹੋਵੇ। faith. ਉਦਾਹਰਨ: ਆਨ ਮਨਉ ਤਉ ਪਰ ਘਰ ਜਾਉ ॥ Raga Gaurhee 1, 8, 4:1 (P: 153).
|
SGGS Gurmukhi-English Dictionary |
faith.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੰਨਾਂ ਅੰਗੀਕਾਰ ਕਰਾਂ. “ਆਨ ਮਨਉ, ਤਉ ਪਰਘਰਿ ਜਾਉ.” (ਗਉ ਮਃ ੧) ਕਰਤਾਰ ਤੋਂ ਭਿੰਨ ਜੇ ਹੋਰ ਨੂੰ ਮੰਨਾਂ। 2. ਕ੍ਰਿ. ਵਿ. ਮਾਨੋ. ਗੋਯਾ. ਜਨੁ. ਜਾਣੀਓਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|