Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manmaṫ⒤. ਮਨ ਦੀ ਇਛਾ। mind’s will. ਉਦਾਹਰਨ: ਮਨਮਤਿ ਹਉਲੀ ਬੋਲੇ ਬੋਲੁ ॥ Raga Gaurhee 1, 1, 1:2 (P: 151).
|
Mahan Kosh Encyclopedia |
(ਮਨਮਤ) ਨਾਮ/n. ਮਨ ਦਾ ਥਾਪਿਆ ਨਿਯਮਮਨ ਦੀ ਇੱਛਾ. ਗੁਰੂ ਅਤੇ ਧਰਮਗ੍ਰੰਥ ਦੇ ਵਿਰੁੱਧ ਆਪਣੇ ਮਨਭਾਉਂਦਾ ਥਾਪਿਆ ਨੇਮ ਅਤੇ ਨਿਸ਼ਚਾ. “ਮਨਮਤਿ ਝੂਠੀ, ਸਚਾ ਸੋਈ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|