Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manmukʰee. ਵੇ ਮੁਖਾਂ, ਮਨ ਦੀਆਂ ਇਛਾਵਾਂ ਅਨੁਸਾਰ ਤੁਰਨ ਵਾਲੇ। mindward, self-oriented, apostate. ਉਦਾਹਰਨ: ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥ Raga Gaurhee 1, Chhant 1, 3:3 (P: 242). ਮਨਮੁਖੀ ਦੁਹਾਗਣਿ ਨਰਹਿ ਭੇਉ ॥ (ਮਨ ਮੁਖਤਾ ਵਾਲੀ). Raga Basant 1, 6, 2:1 (P: 1170).
|
SGGS Gurmukhi-English Dictionary |
self-willed, self-oriented, apostate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਨਮੁਖਤਾ ਵਾਲੀ. “ਮਨਮੁਖੀ ਦੁਹਾਗਣਿ ਨਾਹਿ ਭੇਉ.” (ਬਸੰ ਮਃ ੧) 2. ਮਨਮੁਖੀਂ. ਮਨਮੁਖਾਂ ਨੇ. “ਮਨਮੁਖੀ ਜਨਮੁ ਗਵਾਇਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|