Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manhaṫʰ. ਮਨ ਦਾ ਹਠ, ਮਨ ਦਾ ਸਿਰੜ, ਮਨ ਦੀ ਜ਼ਿਦ, ਆਪ ਹੁਦਰੀ। perseverance, obstinacy. ਉਦਾਹਰਨ: ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰੁ ॥ Raga Sireeraag 1, Asatpadee 14, 5:1 (P: 62).
|
Mahan Kosh Encyclopedia |
ਨਾਮ/n. ਮਨਮੁਖਤਾ. ਜੋ ਮਨ ਵਿੱਚ ਅਵਿਦ੍ਯਾ ਦੇ ਕਾਰਣ ਗੱਲ ਬੈਠਗਈ ਹੈ, ਉਸ ਨੂੰ ਤ੍ਯਾਗਣ ਵਿੱਚ ਜ਼ਿਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|