Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manhaṫʰ⒤. ਮਨ ਦਾ ਹਠ, ਮਨ ਦਾ ਸਿਰੜ, ਮਨ ਦੀ ਜ਼ਿਦ, ਆਪ ਹੁਦਰੀ। perseverance, obstinacy. ਉਦਾਹਰਨ: ਦੇਖਾ ਦੇਖੀ ਮਨਹਠਿ ਜਲਿ ਜਾਈਐ ॥ Raga Gaurhee 5, 99, 2:1 (P: 185). ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥ (ਮਨ ਹਠ, ਬੁੱਧ ਨਾਲ). Raga Sireeraag 1, 16, 1:3 (P: 20). ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥ (ਮਨ ਦੀ ਜ਼ਿਦ ਨਾਲ). Raga Sireeraag 4, 65, 3:1 (P: 39).
|
Mahan Kosh Encyclopedia |
ਮਨਹਠ ਨਾਲ. “ਮਨਹਠਿ ਕਰਮ ਕਮਾਂਵਦੇ ਨਿਤ ਨਿਤ ਹੋਹਿ ਖੁਆਰੁ.” (ਸ੍ਰੀ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|