Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manaa-i-aa. 1. ਪਰਵਾਨ ਕਰਵਾਇਆ। 2. ਰਾਜੀ ਕੀਤਾ, ਖੁਸ਼ ਕੀਤਾ, ਰਜ਼ਾਮੰਦ ਕੀਤਾ। 1. made to agree/obey/submit. 2. conciliate. ਉਦਾਹਰਨਾ: 1. ਹੁਕਮੁ ਜਿਨਾ ਨੋ ਮਨਾਇਆ ॥ (ਪਰਵਾਨ ਕਰਵਾਇਆ). Raga Sireeraag 3, Asatpadee 28, 9:1 (P: 72). 2. ਕਰਿ ਸੇਵਾ ਸਤ ਪੁਰਖੁ ਮਨਾਇਆ ॥ Raga Aaasaa 5, 3, 2:3 (P: 371).
|
|