Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manaa-i-ḋaa. 1. ਸੋਚਦਾ, ਚਿਤਵਦਾ। 2. ਪਰਵਾਨ ਕਰਵਾਉਂਣਾ। 1. wishes. 2. makes. ਉਦਾਹਰਨਾ: 1. ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ Raga Gaurhee 5, Vaar 5, Salok, 4, 2:4 (P: 302). 2. ਭਾਣੈ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥ Raga Maaroo 3, Solhaa 20, 2:3 (P: 1063).
|
|