Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mané. 1. ਮੰਨਨ ਕਰੇ। 2. ਮਨ ਨੂੰ। 3. ਮੰਨ ਕੇ। 1. accepts, obeys, feels, believes. 2. mind. 3. believing. ਉਦਾਹਰਨਾ: 1. ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ ॥ Raga Basant 1, 6, 1:2 (P: 1170). ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥ (ਮਨ ਜਾਂਦਾ ਹੈ), (ਮਹਿਸੂਸ ਕਰਦਾ ਹੈ). Raga Gaurhee 4, 48, 3:2 (P: 166). 2. ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਹੀ ਸਚ ਮਨੇ ॥ Raga Dhanaasaree 1, Chhant 1, 2:6 (P: 688). 3. ਮੇਰੇ ਮਨ ਜਪਿ ਹਰਿ ਹਰਿ ਨਾਮੁ ਮਨੇ ॥ Raga Nat-Naraain 4, 5, 1:1 (P: 976).
|
SGGS Gurmukhi-English Dictionary |
1. accepts, obeys, feels, believes. 2. mind. 3. believing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਨਨ ਕਰੇ. “ਗੁਰ ਕਾ ਸਬਦੁ ਮਨੇ, ਸੋ ਸੂਰਾ.” (ਮਾਰੂ ਸੋਲਹੇ ਮਃ ੧) 2. ਮਨ ਵਿੱਚ। 3. ਦੇਖੋ- ਮਨਹਿ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|