Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Mam. 1. ਮੈਨੂੰ। 2. ਮੇਰੇ। 3. ਮਮਤਾ, ਮੋਹ। 1. to me. 2. my. 3. love. ਉਦਾਹਰਨਾ: 1. ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥ Raga Goojree 1, Asatpadee 1, 8:2 (P: 503). 2. ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥ Raga Tilang 1, 1, 1:2 (P: 721). 3. ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥ Raga Kaanrhaa 5, 30, 2:1 (P: 1303).
|
| SGGS Gurmukhi-English Dictionary |
1. to me. 2. my. 3. love.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|