Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marag. ਮੌਤ। death. ਉਦਾਹਰਨ: ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥ Salok, Farid, 58:1 (P: 1381).
|
SGGS Gurmukhi-English Dictionary |
death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਮੌਤ death.
|
Mahan Kosh Encyclopedia |
ਮਰੇਗਾ. “ਕੋਊ ਕਹੈ ਇਹ ਮਰਗ ਅਬੈ ਹੀ.” (ਪੰਪ੍ਰ) 2. ਫ਼ਾ. [مرگ] ਨਾਮ/n. ਮੌਤ. ਮ੍ਰਿਤ੍ਯੁ. “ਮਰਗ ਸਵਾਈ ਨੀਹਿ.” (ਸ. ਫਰੀਦ) 3. ਅ਼. [مرغ] ਮਰਗ਼. ਦੁੱਬ. ਦੂਰਵਾ. ਪੀਲਾ ਖੱਬਲ। 4. ਸਰ ਸਬਜ਼ ਭੂਮਿ. ਫੁੱਲ ਫਲਾਂ ਅਤੇ ਹਰੇ ਘਾਹ ਨਾਲ ਸ਼ੋਭਾ ਦਯਕ ਥਾਂ ਜਿਵੇਂ- ਕਸ਼ਮੀਰ ਵਿੱਚ ਗੁਲਮਰਗ ਸੋਨਮਰਗ ਖਿਲਨ ਮਰਗ ਆਦਿ ਸੁੰਦਰ ਸਥਾਨ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|