Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marjeevaa. ਮਰ ਕੇ ਜੀਵਨ ਵਾਲੇ। dead in life. ਉਦਾਹਰਨ: ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥ (ਮਰ ਕੇ ਜਿਊਣ ਵਾਲਾ). Raga Raamkalee 3, Vaar 4, Salok, Kabir, 1:2 (P: 948).
|
SGGS Gurmukhi-English Dictionary |
dead in life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਰਜੀਵੜਾ) ਦੇਹਾਭਿਮਾਨ ਤ੍ਯਾਗਕੇ ਆਤਮਜੀਵਨ ਪ੍ਰਾਪਤ ਕਰਨ ਵਾਲਾ. ਦੇਖੋ- ਮਰਜੀਵਨ। 2. ਸਮੁੰਦਰ ਵਿੱਚੋਂ ਰਤਨਾਂ ਦੇ ਕੱਢਣ ਲਈ ਟੁੱਬੀ ਮਾਰਨ ਵਾਲਾ, ਜੋ ਮੁਰਦੇ ਤੁੱਲ ਹੋਕੇ ਜੀਵਨਦਸ਼ਾ ਵਿੱਚ ਆਉਂਦਾ ਹੈ। 3. ਦੇਖੋ- ਮਾਣਕਚੰਦ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|