Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marṇaa. ਸ੍ਵਾਸ ਮੁਕਤ ਹੋਣਾ, ਨਿਰਜਿੰਦ ਹੋਣਾ। die. ਉਦਾਹਰਨ: ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥ Raga Sireeraag 1, 3, 2:1 (P: 15).
|
Mahan Kosh Encyclopedia |
ਦੇਖੋ- ਮਰਣ 1। 2. ਮਰਗਏ ਪ੍ਰਾਣੀ ਨਿਮਿੱਤ ਯਗ੍ਯ ਆਦਿ ਕਰਮ। 3. ਮਾਜਰਤ. ਕਾਣ. ਮੁਕਾਣ. “ਝੁੰਡੀ ਪਾਇ ਬਹਨਿ ਨਿਤਿ ਮਰਣੇ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|