Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maraṫ. 1. ਮਰਨ ਵੇਲੇ। 2. ਮੌਤ। 3. ਮਾਤ ਲੋਕ। 1. while dying. 2. death. 3. mortal world. ਉਦਾਹਰਨਾ: 1. ਅਵਰ ਮਰਤ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥ Raga Sireeraag, Bennee, 1, 3:4 (P: 93). ਜੀਵਤ ਮੁਕੰਦੇ ਮਰਤ ਮੁਕੰਦੇ ॥ (ਮਰਦਿਆਂ). Raga Gond Ravidas, 1, 1:1 (P: 875). 2. ਮਰਤ ਨ ਸੋਗ ਬਿਓਗੀ ॥ Raga Gaurhee, Kabir, 53, 1:2 (P: 334). 3. ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿ ਗੁਰਿ ਕਿਰਪਾ ਧਾਰੀ ਜੀਉ ॥ Raga Sorath 1, 8, 2:1 (P: 598).
|
SGGS Gurmukhi-English Dictionary |
1. while dying. 2. death. 3. mortal world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪ੍ਰਾਣ ਤਿਆਗਦਾ. ਮਰਦਾ. “ਮਰਤ ਨ ਸੋਗ ਬਿਓਗੀ.” (ਗਉ ਕਬੀਰ) 2. ਮਰਨ ਪੁਰ. “ਅਵਰ ਮਰਤ ਮਾਇਆ ਮਨੁ ਤੋਲੈ.” (ਸ੍ਰੀ ਬੇਣੀ) 3. ਸੰ. मर्त्त. ਮਰਤ੍ਯਲੋਕ. “ਮਰਤ ਪਇਆਲ ਅਕਾਸੁ ਦਿਖਾਇਓ.” (ਸੋਰ ਮਃ ੧) 4. ਮਨੁੱਖ। 5. ਦੇਖੋ- ਮਰਤੁ, ਮਰਤ੍ਯ ਅਤੇ ਮਾਰੁਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|