Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maraḋ. ਬਹਾਦਰ, ਸੂਰਮਾ। brave. ਉਦਾਹਰਨ: ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ Raga Tilang 1, 5, 2:5 (P: 723). ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥ (ਪੰਜ ਬਹਾਦਰ ਭਾਵ ਕਾਮਾਦਕ). Raga Maaroo 5, Solhaa 12, 4:3 (P: 1083).
|
English Translation |
n.m. male, man; brave person; husaband; adj. manly, brave; virile, masculine, upright, just.
|
Mahan Kosh Encyclopedia |
ਫ਼ਾ. [مرد] ਨਾਮ/n. ਆਦਮੀ. ਮਨੁੱਖ. ਸੰ. ਮਰਤ੍ਯ। 2. ਵਿ. ਦਿਲੇਰ. ਬਹਾਦੁਰ. “ਹੋਰ ਕੀ ਉਠਸੀ ਮਰਦ ਕਾ ਚੇਲਾ.” (ਤਿਲੰ ਮਃ ੧) ਦੇਖੋ- ਆਵਨਿ ਅਠਤਰੈ। 3. ਸੰ. ਮਰਦ. ਨਾਮ/n. ਸਖ਼ਤ ਦਬਾਉ। 4. ਸਖ਼ਤੀ ਨਾਲ ਮਸਲਣ ਦੀ ਕ੍ਰਿਯਾ. “ਪੀਵਤ ਮਰਦ ਨ ਲਾਗ.” (ਗਉ ਕਬੀਰ) ਰਾਮਰਸ ਪੀਣ ਤੋਂ ਦੁੱਖ ਕਲੇਸ਼ਾਂ ਦ੍ਵਾਰਾ ਪੀਠੇ ਨਹੀਂ ਜਾਈਦਾ। 5. ਦੇਖੋ- ਮਰਦਨ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|