Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marḋan⒰. 1. ਮਲਣਾ। 2. ਮਾਰਨਾ ਭਾਵ ਵਸ ਕਰਨਾ । 1. shampoo, wash. 2. subjugation, killing. ਉਦਾਹਰਨਾ: 1. ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ Raga Bhairo, Kabir, 2, 1:3 (P: 1162). 2. ਤਸਬੀ ਯਾਦਿ ਕਰਹੁ ਦਸ ਮਰਦਨੁ ਸੰਨਤਿ ਸੀਲੁ ਬੰਧਾਨਿ ਬਰਾ ॥ Raga Maaroo 5, Solhaa 12, 7:3 (P: 1084).
|
|