Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marḋee. ਮਰਦਾਂ ਵਾਲੀ, ਬਹਾਦਰੀ ਦੀ। manly, intense. ਉਦਾਹਰਨ: ਪਏ ਕਬੂਲੁ ਖਸੰਮ ਕਾਲਿ ਜਾਂ ਘਾਲ ਮਰਦੀ ਘਾਲੀ ॥ Raga Raamkalee, Balwand & Sata, Vaar 3:11 (P: 967).
|
Mahan Kosh Encyclopedia |
ਫ਼ਾ. ਨਾਮ/n. ਮਰਦਊ. ਪੁਰੁਸ਼ਤ੍ਵ. ਮਰਦਾਨਗੀ। 2. ਮਰਦੀਂ. ਮਰਦਾਂ ਨੇ. “ਜਾਂ ਘਾਲ ਮਰਦੀ ਘਾਲੀ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|