Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maram⒰. ਭੇਦ। secret.
ਉਦਾਹਰਨ:
ਮਰਮੁ ਤੁਮਾਰਾ ਗੁਰ ਤੇ ਪਾਇਆ ॥ Raga Gaurhee 5, 87, 4:2 (P: 181).

Mahan Kosh Encyclopedia

(ਮਰਮ) ਸੰ. मर्मन्. ਨਾਮ/n. ਜੀਵਨ ਅਸਥਾਨ. ਜੀਵਨ ਦੀ ਜਗਾਹਿ। 2. ਸ਼ਰੀਰ ਦੇ ਜੋੜਾਂ ਦੀ ਥਾਂ। 3. ਨਾੜਾਂ ਪੱਠੇ ਜੋੜ ਅਤੇ ਦਿਲ ਦਿਮਾਗ਼ ਆਦਿ ਪ੍ਰਧਾਨ ਅੰਗ.{1647} “ਭੇਦ ਚਲੇ ਮਰਮਸਥਲ ਕੋ ਸਰ.” (ਰਾਮਾਵ) 4. ਤਾਤਪਰਯ. ਮਤਲਬ. ਸਾਰ. “ਉਆ ਕਾ ਮਰਮੁ ਓਹੀ ਪਰੁ ਜਾਨੈ.” (ਗਉ ਕਬੀਰ) 5. ਭੇਤ. ਰਾਜ਼.

Footnotes:
{1647} सन्निपातः शिरास्नायु सन्धि मांसस्थि सम्भवः, मर्म्माणि तेषु तिष्ठन्ति प्राणाः खलु विशेषतः (ਭਾਵਪ੍ਰਕਾਸ਼).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits