Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mar-hat. ਸ਼ਮਸ਼ਾਨ ਭੂਮੀ, ਮਰਘਾਟ। cremating ground, crematorium. ਉਦਾਹਰਨ: ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥ Raga Kedaaraa, Kabir, 6, 1:2 (P: 1124).
|
SGGS Gurmukhi-English Dictionary |
cremating ground, crematorium.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮ੍ਰਿਤਘੱਟ. ਨਾਮ/n. ਮੁਰਦਾਘਾਟ. ਨਦੀ ਕਿਨਾਰੇ ਮੁਰਦਾ ਫੂਕਣ ਦੀ ਥਾਂ। 2. ਸ਼ਮਸ਼ਾਨ. ਮੁਰਦੇ ਜਲਾਉਣ ਦੀ ਥਾਂ. “ਮਰਹਟ ਲਗਿ ਸਭੁ ਲੋਗ ਕੁਟੰਬੁ.” (ਕੇਦਾ ਕਬੀਰ) “ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹਿ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|