Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marahu. ਮਰਾਂ। die. ਉਦਾਹਰਨ: ਲਾਜ ਨ ਮਰਹੁ ਕਹਹੁ ਘਰੁ ਮੇਰਾ ॥ (ਮਰ ਜਾਵਾਂ). Raga Gaurhee, Kabir, 11, 1:1 (P: 325). ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ (ਮਰਦਾ ਹੈ). Raga Aaasaa 1, Patee, 12:1 (P: 433). ਜੀਵਤ ਮਰਹੁ ਭਵਜਲੁ ਜਗੁ ਤਰਣਾ ॥ (ਮਰੋ). Raga Maaroo 1, Solhaa 20, 1:2 (P: 1040).
|
|