Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maraa. 1. ਮਰਾਂ, ਮਰਦੀ ਹਾਂ। 2. ਮੌਤ। 1. die. 2. death. ਉਦਾਹਰਨਾ: 1. ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥ Raga Sireeraag 1, 31, 1:2 (P: 25). 2. ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥ Raga Gaurhee 4, 51, 4:2 (P: 168).
|
SGGS Gurmukhi-English Dictionary |
1. die. 2. death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮ੍ਰਿਤ੍ਯੁ. ਮੌਤ. ਦੇਖੋ- ਮਰ. “ਜਰਾ ਮਰਾ ਤਾਪੁ.” (ਗਉ ਮਃ ੪) 2. ਮਰਾਠੀ (ਮਹਾਰਾਸ਼੍ਟ੍ਰੀ) ਦਾ ਸੰਖੇਪ। 3. ਫ਼ਾ. [مرا] ਪੜਨਾਂਵ/pron. ਮੈਨੂੰ. ਮੁਝੇ. ਮੇਰੇ ਤਾਈਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|