Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maree. ਮਰਦੀ ਹੈ। die. ਉਦਾਹਰਨ: ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥ Raga Sireeraag 5, Chhant 3, 5:4 (P: 81).
|
SGGS Gurmukhi-English Dictionary |
die.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. death, a series or lot of deaths, epidemic, pestilence.
|
Mahan Kosh Encyclopedia |
ਨਾਮ/n. ਮਾਰੀ. ਵਬਾ. ਦੇਖੋ- ਮਰਕ ਅਤੇ ਅੰ. murrain. “ਇਸ ਪ੍ਰਕਾਰ ਪੁਰ ਮਰੀ ਹਟਾਈ.” (ਗੁਪ੍ਰਸੂ) 2. ਰਾਵਲਪਿੰਡੀ ਜਿਲੇ ਦਾ ਇੱਕ ਪਹਾੜੀ ਸਟੇਸ਼ਨ, ਜੋ ਰਾਵਲਪਿੰਡੀ ਤੋਂ ੩੯ ਮੀਲ ਹੈ. ਇਸ ਦੀ ਸਮੁੰਦਰ ਤੋਂ ਉਚਿਆਈ ੭੫੧੭ ਫੁਟ ਹੈ. Murroe. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|